Picbear logo Browse Instagram content with Picbear

@dhnwnt

ਸਰਦਾਰ ਧਨਵੰਤ ਸਿੰਘ ਮੰਡੇਰ

dhnwnt

ਧੰਨਾ ਜੱਟ (ਕਿਸਾਨ) ਜਿਲ੍ਹਾ_ਸੰਗਰੂਰ_ਪੀ.ਬੀ.੧੩ ਪਿੰਡ_ਮੰਡੇਰ_ਕਲਾਂ ਬਾਪੂ_ਸਰਪੰਚ ੨੨_ਸਤੰਬਰ_੧੯੯੭ ਕੱਦ_੬_ਫੁੱਟ ਲਵ_ਯੂ_ਬੇਬੇ_ਬਾਪੂ ਮਾਲਵਾ_ਬੈਲਟ 🤫🤫 Success Ahead

  • 2K Total Likes
  • 251 Tot. Comments
ਦੁੱਕੀ-ਤਿੱਕੀ ਕੋਲੋਂ ਥੋੜ੍ਹਾ ਦੂਰ ਆਂ🙏🏻 Social ਸਾਈਟਾਂ ‘ਤੇ ਮਸ਼ਹੂਰ ਆਂ।💪🏻😍 #followme #100thpost
ਸਾਰਾ ਜੱਗ ਜਿੱਤ ਲੈਣਾ ਐ ਮੈਂ ਦੇਖ ਲਈਂ, ਫੇਰ ਕਦਮਾਂ ‘ਚ ਰੱਖੂੰ ਬੇਬੇ-ਬਾਪੂ ਦੇ।🙏🏻🙂 Missing you Mom & Dad
Top- ਲਿਸਟਾਂ ‘ਚ ਆਉਂਦੇ ਨੇ ਘਰ੍ਹਾਣੇ ਅੱਲੜ੍ਹੇ।💪🏻💪🏻💪🏻
ਅਜੇ ਛਾਨਣੀ ‘ਚ ਛਣਦੇ ਨੂੰ ਮਾੜਾ ਆਖਦੇ, ਜੇ ਮੁੱਲ ਮਿਹਨਤਾਂ ਦਾ ਪੈ ਗਿਆ Brand ਬਣਜੂੰ।
🌃 ਰਾਤਾਂ ਨੂੰ ਸੀ ਸ਼ਹਿਰ ਜਿਹੜਾ Ride🏎 ਕਰਦਾ, ਹੁਣ 🌆ਦਿਨਾਂ ਵਿੱਚ ਸ਼ਰੇਆਮ ਬਾਹਰ ਹੋ ਗਿਆ।🤗 #darklife
ਕੱਲ੍ਹ ਦਾ ਪਤਾ ਨਹੀਂ, ਬਾਬਾ🙏🏻 ਕਿੱਥੇ ਹੋਵੇ ਰਾਜੀ, ਅੱਜ ਮਿੱਤਰਾਂ ਦਾ ਟਾਇਮ ਗੋਰੀਏ। ⏰💪🏻
ਉਦੋਂ ਨਵੇਂ ਨਵੇਂ ਕਰਕੇ +2 ਸੀ ਆਏ, ਪਿੰਡਾਂ ਦੇ ਸਕੂਲਾਂ ‘ਚੋਂ।
ਤੇਰੇ ਪੈਰ ਸੋਨੇ ‘ਚ ਮੜਦੂੰ, ਭਾਵੇਂ ਅਜੇ ਹਾਂ ਬਿਖਰਿਆ ਮੈਂ। ❤️ਮਾਂ❤️
ਦੂਰ ਹੋ ਕੇ ਹੀ ਸਮਝ ਅੱਜ ਆਈ ਐ, ਸੀਨੇ ਮਾਂਵਾਂ ਦੇ ‘ਚ ਕਿੰਨੀਆਂ ਹੀ ਚੀਸਾਂ ਨੇ। Missing you Mom and Dad
My Life ❤️😍 Bebe Bapu
Happy Raksha Bandhan In Advance
ਇੱਕੋ ਹੱਲ ਤੇਰਾ👉🏻, ਜਦੋਂ ਚੜ੍ਹਦਾ ਸਵੇਰਾ🌅, ਮੈਨੂੰ ਮੰਗ ਲਿਆ ਕਰ ਰੱਬ ⛅️ ਤੋਂ।
ਘੁੰਮਦੀ ਐ #game #baby ਇੱਕ ਬੋਲ ‘ਤੇ, ਜੇ ਅੜਦੀ ਦਿਸੀ ਤਾਂ ਗੱਲ ਫ਼ੋਨ📞 ਮਾਰਦੀਂ।
ਕਰੀ ਦੀ ਨਹੀਂ Care, ਪੂਰੀ ਬਾਬੇ ਦੀ ਐ ਮਿਹਰ, ਜੱਟ ਜੁੱਤੀ👞 ਥੱਲੇ ਰੱਖੇ ਦੁਨੀਆਂ।💪🏻💪🏻💪🏻
ਗੋਰਿਆਂ ਦੇ ਸ਼ਹਿਰ ਵਿੱਚ ਠੁੱਕ ਪੂਰੀ ਐ, ਦੇਖਦੇ ਨੇ ਜਦੋਂ ਸਰਦਾਰ ਨਿਕਲੇ🌪🔥💪🏻
ਜਿਹੜੀ ਗੈਰਾਂ ਸਿਰੋਂ ਪਾਈ, ਉਹ Position ਨਹੀਂ ਹੁੰਦੀ। ਜਿਹੜੀ Hate ਨਾਲ ਵੇਖੀ, ਸਹੀ Vision ਨਹੀਂ ਹੁੰਦੀ।
ਪੈਦਾ ਕੀਤੇ ਜੱਟ ਨੇ 🌪ਰਿਕਾਡ ਕੱਢਮੇਂ💪🏻, ਉੱਤੋਂ ਸਾਰੇ ਸੱਪ🐍 ਮੇਰੇ ਯਾਰ ਗੱਡਮੇਂ।😜
ਯਾਰਾ ਯੋਜਨਾ ਬਣਾਲੈ, ਕਿਤੇ ਬੈਠ ਕੇ ਇਕਾਂਤ ਵਿੱਚ ‘ਕੱਲੇ। ਹੁਣ ਦੇਰ ਨਹੀਂ ਦਿਨਾਂ ‘ਚ, ਰੱਬ ਛੇਤੀ ਹੀ ਕਰਾਊ ਬੱਲੇ-ਬੱਲੇ।

Loading